ਨੇਪਾਲ ਰਸਤੇ ਭਾਰਤ ‘ਚ ਦਾਖ਼ਲ ਹੋਈ ਇਕਰਾ ਨੂੰ ਪਾਕਿਸਤਾਨ ਡਿਪੋਟ ਕੀਤਾ, ਆਨਲਾਈਨ ਲੂਡੋ ਖੇਡਦਿਆਂ ਭਾਰਤੀ ਲੜਕੇ ਨਾਲ ਹੋਇਆ ਪਿਆਰ

ਅੰਮ੍ਰਿਤਸਰ ,20 ਫਰਵਰੀ ( ਦੀ ਪੰਜਾਬ ਵਾਇਰ )। ਪਾਕਿਸਤਾਨੀ ਲੜਕੀ ਇਕਰਾ ਜਿਵਾਨੀ ਨੂੰ ਅਟਾਰੀ-ਬਾਰਡਰ ਰਾਹੀਂ ਪਾਕਿਸਤਾਨ ਭੇਜਿਆ ਗਿਆ। ਇਕਰਾ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਸਰਹੱਦ ‘ਚ ਦਾਖਲ ਹੋਈ ਸੀ। ਦਰਅਸਲ, ਇਕਰਾ ਭਾਰਤ ‘ਚ ਰਹਿੰਦੇ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਨੇਪਾਲ ਰਸਤੇ ਭਾਰਤ ਆਈ ਸੀ। ਉਸ ਦਾ ਬੁਆਏਫ੍ਰੈਂਡ ਮੁਲਾਇਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦੋਵਾਂ ਵਿਚਾਲੇ ਗੱਲਬਾਤ ਆਨਲਾਈਨ ਗੇਮ … Continue reading ਨੇਪਾਲ ਰਸਤੇ ਭਾਰਤ ‘ਚ ਦਾਖ਼ਲ ਹੋਈ ਇਕਰਾ ਨੂੰ ਪਾਕਿਸਤਾਨ ਡਿਪੋਟ ਕੀਤਾ, ਆਨਲਾਈਨ ਲੂਡੋ ਖੇਡਦਿਆਂ ਭਾਰਤੀ ਲੜਕੇ ਨਾਲ ਹੋਇਆ ਪਿਆਰ